ਚੰਡੀਗੜ੍ਹ: ਸਪੈਸ਼ਲ DIG ਹਰਚਰਨ ਸਿੰਘ ਭੁੱਲਰ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਅਦਾਲਤ ਵਿੱਚ ਸੁਣਵਾਈ ਦੌਰਾਨ CJI ਨੇ ਪਟੀਸ਼ਨ ’ਤੇ ਸਖ਼ਤ ਟਿੱਪਣੀ ਕੀਤੀ ਅਤੇ ਇਸਨੂੰ ਖਾਰਜ ਹੋਣ ਵਾਲੀ ਪਟੀਸ਼ਨ ਦੱਸਿਆ। ਮਾਮਲੇ ਦੀ ਅਗਲੀ ਸੁਣਵਾਈ ਚਾਰ ਹਫ਼ਤਿਆਂ ਬਾਅਦ ਹੋਵੇਗੀ। ਅਦਾਲਤੀ ਕਾਰਵਾਈ ਦੌਰਾਨ ਪਟੀਸ਼ਨ ਨੂੰ ਤੁਰੰਤ ਖਾਰਜ ਕਰਨ ਜਾਂ ਬਾਅਦ ਵਿੱਚ ਖਾਰਜ ਕਰਨ ਸਬੰਧੀ ਵੀ ਗੱਲਬਾਤ ਹੋਈ। ਇਸ ਮਾਮਲੇ ਵਿੱਚ ਵੀ।
ਬ੍ਰੇਕਿੰਗ : ਸਪੈਸ਼ਲ DIG ਹਰਚਰਨ ਭੁੱਲਰ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ, CJI ਦੀ ਟਿੱਪਣੀ
RELATED ARTICLES


