ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਮਨਮਰਜ਼ੀ ਅਤੇ ਪ੍ਰਸ਼ਾਸਕੀ ਅਹੁਦੇ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਸਖ਼ਤ ਫਟਕਾਰ ਲਗਾਈ ਹੈ। ਅਦਾਲਤ ਨੇ ਨਿਰਦੇਸ਼ ਦਿੱਤੇ ਕਿ ਮਿਡ-ਟਰਮ ਤਬਾਦਲੇ ਆਪਣੀ ਤਬਾਦਲਾ ਨੀਤੀ ਦੀ ਉਲੰਘਣਾ ਕਰਕੇ ਨਾ ਕੀਤੇ ਜਾਣ। ਹੁਕਮ ਦੀ ਤੁਰੰਤ ਪਾਲਣਾ ਯਕੀਨੀ ਬਣਾਉਣ ਲਈ ਬੈਂਚ ਨੇ ਇਸ ਦੀ ਕਾਪੀ ਰਾਜ ਮੁੱਖ ਸਕੱਤਰ ਨੂੰ ਫ਼ੌਰੀ ਭੇਜਣ ਦੇ ਹੁਕਮ ਦਿੱਤੇ।
ਬ੍ਰੇਕਿੰਗ : ਪੰਜਾਬ ਹਰਿਆਣਾ ਹਾਈ ਕੋਰਟ ਦੀ ਸਖ਼ਤ ਫਟਕਾਰ, ਕਿਹਾ ਮਨਮਰਜ਼ੀ ਨਾਲ ਮਿਡ-ਟਰਮ ਤਬਾਦਲੇ ਨਾ ਕਰੋ
RELATED ARTICLES


