ਪਾਤੜਾਂ: ਗੰਭੀਰ ਬੇਨਿਯਮੀਆਂ ਦੇ ਦੋਸ਼ਾਂ ਤੋਂ ਇੱਕ ਦਿਨ ਬਾਅਦ ਪਾਤੜਾਂ ਕਸਬੇ ਦੀਆਂ ਕਲੋਨੀਆਂ ਵਿੱਚ ਕਰੀਬ 200 ਵੋਟਰ ਇੱਕੋ ਥਾਂ ਰਹਿੰਦੇ ਦਿਖਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੈਨੇਟ ਚੋਣ ਲੜ ਰਹੇ ਇੱਕ ਉਮੀਦਵਾਰ ਨੇ ਕਥਿਤ ਤੌਰ ’ਤੇ ਇਹ ਮੁੱਦਾ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਕੋਲ ਉਠਾ ਕੇ ਜਾਂਚ ਦੀ ਮੰਗ ਕੀਤੀ ਹੈ। ਉਮੀਦਵਾਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਜਾਣਕਾਰੀ ਦਿੱਤੀ।
ਬ੍ਰੇਕਿੰਗ : ਪਾਤੜਾਂ ਦੀਆਂ ਕਲੋਨੀਆਂ ’ਚ ਇੱਕੋ ਥਾਂ ਰਹਿੰਦੇ ਦਿਖਾਏ 200 ਵੋਟਰ, ਪੰਜਾਬ ਯੂਨੀਵਰਸਿਟੀ ਚੋਣਾਂ ’ਤੇ ਸਵਾਲ
RELATED ARTICLES


