ਲੁਧਿਆਣਾ: ਹਲਵਾਰਾ ਏਅਰਪੋਰਟ ਤੋਂ ਦੋ ਉਡਾਣਾਂ ਮੁੜ ਰੱਦ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਆਪਰੇਸ਼ਨਲ ਸਮੱਸਿਆ ਕਾਰਨ ਦਿੱਲੀ ਤੋਂ ਹਲਵਾਰਾ ਲਈ ਜਹਾਜ਼ ਉਡਾਣ ਨਹੀਂ ਭਰ ਸਕਿਆ। ਇਸ ਕਾਰਨ ਕਰੀਬ 115 ਯਾਤਰੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹਲਵਾਰਾ ਏਅਰਪੋਰਟ ਤੋਂ ਉਡਾਣਾਂ ਰੱਦ ਹੋਣ ਦਾ ਇਹ ਮਾਮਲਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ।
ਬ੍ਰੇਕਿੰਗ : ਹਲਵਾਰਾ ਏਅਰਪੋਰਟ ਤੋਂ 2 ਉਡਾਣਾਂ ਫਿਰ ਰੱਦ, ਆਪਰੇਸ਼ਨਲ ਸਮੱਸਿਆ ਕਾਰਨ 115 ਯਾਤਰੀ ਹੋਏ ਪਰੇਸ਼ਾਨ
RELATED ARTICLES


