ਨਵੀਂ ਦਿੱਲੀ: ਸਰਕਾਰ ਨੇ ਖੰਡ ਦੀ ਜਮਾਖੋਰੀ ਰੋਕਣ ਅਤੇ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਡੀਲਰਾਂ ਦੇ ਸਟਾਕ ’ਤੇ ਨਵੀਆਂ ਪਾਬੰਦੀਆਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। 15 ਸਤੰਬਰ ਤੋਂ ਡੀਲਰ ਵੱਧ ਤੋਂ ਵੱਧ 2000 ਕੁਇੰਟਲ ਖੰਡ ਦਾ ਸਟਾਕ ਰੱਖ ਸਕਣਗੇ। ਇਸ ਤੋਂ ਇਲਾਵਾ ਇਹ ਸਟਾਕ 30 ਦਿਨਾਂ ਤੋਂ ਵੱਧ ਸਮੇਂ ਤੱਕ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ। ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਜਮਾਖੋਰੀ ’ਤੇ ਰੋਕ ਲੱਗੇਗੀ ਅਤੇ ਬਾਜ਼ਾਰ ਵਿੱਚ ਖੰਡ ਦੀਆਂ ਕੀਮਤਾਂ ਘਟਾਉਣ ਵਿੱਚ ਮਦਦ ਮਿਲੇਗੀ।
ਬ੍ਰੇਕਿੰਗ: ਡੀਲਰ 15 ਸਤੰਬਰ ਤੋਂ 2000 ਕੁਇੰਟਲ ਖੰਡ ਰੱਖ ਸਕਣਗੇ, 30 ਦਿਨਾਂ ਤੋਂ ਵੱਧ ਸਟਾਕ ਰੱਖਣ ’ਤੇ ਰੋਕ
RELATED ARTICLES


