More
    HomePunjabi NewsLiberal Breakingਬ੍ਰੇਕਿੰਗ: ਪੰਜਾਬ ’ਚ ਮੁਲਾਜ਼ਮਾਂ ਦੀ ਮਹਾਹੜਤਾਲ, ਸਰਕਾਰੀ ਦਫ਼ਤਰ ਤੇ OPD ਬੰਦ; ਸਕੂਲ...

    ਬ੍ਰੇਕਿੰਗ: ਪੰਜਾਬ ’ਚ ਮੁਲਾਜ਼ਮਾਂ ਦੀ ਮਹਾਹੜਤਾਲ, ਸਰਕਾਰੀ ਦਫ਼ਤਰ ਤੇ OPD ਬੰਦ; ਸਕੂਲ ਖੁੱਲ੍ਹੇ, ਬੱਸਾਂ ਚੱਲੀਆਂ

    ਪੰਜਾਬ ਵਿੱਚ ਮੁਲਾਜ਼ਮਾਂ ਦੀ ਮਹਾਹੜਤਾਲ ਕਾਰਨ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਅਤੇ ਹਸਪਤਾਲਾਂ ਦੀ OPD ਸੇਵਾ ਪ੍ਰਭਾਵਿਤ ਰਹੀ। ਹਾਲਾਂਕਿ ਸਕੂਲ ਖੁੱਲ੍ਹੇ ਰਹੇ ਅਤੇ ਬੱਸਾਂ ਵੀ ਚੱਲਦੀਆਂ ਰਹੀਆਂ। ਵਿੱਤ ਮੰਤਰੀ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਦਾ ਹੱਕ ਹੈ, ਪਰ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਗੱਲਬਾਤ ਜਾਰੀ ਹੈ।

    RELATED ARTICLES

    Most Popular

    Recent Comments