ਹਿਮਾਚਲ ਪ੍ਰਦੇਸ਼: ਪ੍ਰਸਿੱਧ ਮਣੀਮਹੇਸ਼ ਯਾਤਰਾ ਸ਼ੁਰੂ ਹੋ ਚੁੱਕੀ ਹੈ, ਜਿਸ ਤਹਿਤ ਰੋਜ਼ਾਨਾ 5,000 ਸ਼ਰਧਾਲੂਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪ੍ਰਸ਼ਾਸਨ ਨੇ ਯਾਤਰੀਆਂ ਲਈ ਰਜਿਸਟ੍ਰੇਸ਼ਨ ਅਤੇ ਮੈਡੀਕਲ ਫਿਟਨੈੱਸ ਟੈਸਟ ਲਾਜ਼ਮੀ ਕਰ ਦਿੱਤਾ ਹੈ। ਸ਼ਰਧਾਲੂਆਂ ਦੀ ਸਹੂਲਤ ਲਈ 5 ਬੇਸ ਕੈਂਪ ਬਣਾਏ ਗਏ ਹਨ। ਦੱਸ ਦੇਈਏ ਕਿ 4 ਸਤੰਬਰ ਨੂੰ ਪਹਿਲਾ ਛੋਟਾ ਸ਼ਾਹੀ ਇਸ਼ਨਾਨ ਹੋਵੇਗਾ।
ਬ੍ਰੇਕਿੰਗ: ਮਣੀਮਹੇਸ਼ ਯਾਤਰਾ ਸ਼ੁਰੂ; ਰੋਜ਼ਾਨਾ 5000 ਸ਼ਰਧਾਲੂ ਕਰ ਸਕਣਗੇ ਦਰਸ਼ਨ, ਰਜਿਸਟ੍ਰੇਸ਼ਨ ਤੇ ਫਿਟਨੈੱਸ ਟੈਸਟ ਲਾਜ਼ਮੀ
RELATED ARTICLES


