ਬਾਬਾ ਫਰੀਦ ਯੂਨੀਵਰਸਿਟੀ ਨੂੰ ਜਲਦ ਨਵਾਂ ਵਾਈਸ ਚਾਂਸਲਰ ਮਿਲਣ ਦੀ ਉਮੀਦ ਹੈ। ਪੰਜਾਬ ਸਰਕਾਰ ਨੇ VC ਦੇ ਅਹੁਦੇ ਲਈ ਮਿਲੀਆਂ 70 ਅਰਜ਼ੀਆਂ ਵਿੱਚੋਂ ਤਿੰਨ ਨਾਵਾਂ ਦਾ ਪੈਨਲ ਤਿਆਰ ਕਰਕੇ ਰਾਜਪਾਲ ਨੂੰ ਭੇਜ ਦਿੱਤਾ ਹੈ। ਹੁਣ ਵਾਈਸ ਚਾਂਸਲਰ ਦੀ ਅੰਤਿਮ ਨਿਯੁਕਤੀ ਬਾਰੇ ਫੈਸਲਾ ਰਾਜਪਾਲ ਵੱਲੋਂ ਕੀਤਾ ਜਾਵੇਗਾ। ਨਵੇਂ VC ਦੀ ਨਿਯੁਕਤੀ ਨਾਲ ਯੂਨੀਵਰਸਿਟੀ ਦੇ ਪ੍ਰਸ਼ਾਸਨ ਅਤੇ ਅਕਾਦਮਿਕ ਕੰਮਕਾਜ ਨੂੰ ਨਵੀਂ ਅਗਵਾਈ ਮਿਲੇਗੀ।
ਬ੍ਰੇਕਿੰਗ: ਬਾਬਾ ਫਰੀਦ ਯੂਨੀਵਰਸਿਟੀ ਨੂੰ ਜਲਦ ਮਿਲੇਗਾ ਨਵਾਂ VC, 70 ਅਰਜ਼ੀਆਂ ’ਚੋਂ 3 ਨਾਵਾਂ ਦਾ ਪੈਨਲ ਭੇਜਿਆ
RELATED ARTICLES


