More
    HomePunjabi NewsLiberal Breakingਬ੍ਰੇਕਿੰਗ: AAP ਯੂਥ ਵਿੰਗ ਵੱਲੋਂ ਜਲੰਧਰ ’ਚ ‘ਪੰਜਾਬ ਯੂਥ ਰਨ-2026’ ਦਾ ਆਯੋਜਨ,...

    ਬ੍ਰੇਕਿੰਗ: AAP ਯੂਥ ਵਿੰਗ ਵੱਲੋਂ ਜਲੰਧਰ ’ਚ ‘ਪੰਜਾਬ ਯੂਥ ਰਨ-2026’ ਦਾ ਆਯੋਜਨ, ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਨੇ ਲਿਆ ਹਿੱਸਾ

    AAP ਯੂਥ ਵਿੰਗ ਵੱਲੋਂ ਜਲੰਧਰ ਵਿੱਚ ‘ਪੰਜਾਬ ਯੂਥ ਰਨ-2026’ ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਨ ਵਿੱਚ ਨੌਜਵਾਨਾਂ, ਬੱਚਿਆਂ ਅਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਸਮਾਗਮ ਦੌਰਾਨ AAP ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਮੈਰਾਥਨ ਵਿੱਚ ਸ਼ਾਮਲ ਹੋਏ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਗ ਲੈਣ ਵਾਲਿਆਂ ਨੂੰ ਸਨਮਾਨ ਚਿੰਨ੍ਹ ਵੀ ਵੰਡੇ। ਆਯੋਜਕਾਂ ਨੇ ਨੌਜਵਾਨਾਂ ਨੂੰ ਖੇਡਾਂ ਅਤੇ ਸਿਹਤਮੰਦ ਜੀਵਨਸ਼ੈਲੀ ਨਾਲ ਜੁੜਨ ਦਾ ਸੁਨੇਹਾ ਦਿੱਤਾ।

    RELATED ARTICLES

    Most Popular

    Recent Comments