ਪੰਜਾਬ ਪੁਲਿਸ ਨੇ ਬੰਬੀਹਾ ਗੈਂਗ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਮਲੇਸ਼ੀਆ ਤੋਂ ਗੈਂਗ ਦੇ ਤਿੰਨ ਕਥਿਤ ਗੁਰਗਿਆਂ ਨੂੰ ਡਿਪੋਰਟ ਕਰਵਾ ਕੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਜਸ ਬੇਹਬਲ, ਅਜੇ ਸਿੰਘ ਅਤੇ ਪਵਨੀਦੀਪ ਸਿੰਘ ’ਤੇ ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਰੰਗਦਾਰੀ ਅਤੇ ਟਾਰਗੇਟ ਕਿਲਿੰਗ ਸਮੇਤ ਕਈ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ। ਪੁਲਿਸ ਦਾ ਦਾਅਵਾ ਹੈ ਕਿ ਅਜੇ ਸਿੰਘ ਅਤੇ ਪਵਨੀਦੀਪ ਸਿੰਘ ਲੁਧਿਆਣਾ ਹੈਂਡ ਗ੍ਰੇਨੇਡ ਬਲਾਸਟ ਦੀ ਸਾਜ਼ਿਸ਼ ਵਿੱਚ ਵੀ ਸ਼ਾਮਲ ਰਹੇ ਹਨ।
ਬ੍ਰੇਕਿੰਗ: ਬੰਬੀਹਾ ਗੈਂਗ ਖ਼ਿਲਾਫ਼ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਮਲੇਸ਼ੀਆ ਤੋਂ 3 ਗੁਰਗੇ ਡਿਪੋਰਟ; ਗ੍ਰਿਫ਼ਤਾਰ
RELATED ARTICLES


