ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਦਰਮਿਆਨ ਪਾਰਟੀ ਆਗੂਆਂ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ। ਚੰਨੀ ਧੜੇ ਵੱਲੋਂ 92 ਆਗੂਆਂ ਦੇ ਸਮਰਥਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦਕਿ ਰਾਜਾ ਵੜਿੰਗ ’ਤੇ ਸੰਗਠਨ ਅੰਦਰ ਦਬਾਅ ਵਧਣ ਦੀਆਂ ਚਰਚਾਵਾਂ ਹਨ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੇਂਦਰੀ ਪੱਧਰ ’ਤੇ ਸਰਗਰਮੀ ਵੀ ਚਰਚਾ ਵਿੱਚ ਹੈ। ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਨੂੰ ਲੈ ਕੇ ਹਾਈਕਮਾਨ ਨੂੰ ਰਿਪੋਰਟ ਮਿਲ ਚੁੱਕੀ ਹੈ।
ਬ੍ਰੇਕਿੰਗ: ਰਾਹੁਲ ਗਾਂਧੀ ਨਾਲ ਅੱਜ ਮਿਲ ਸਕਦੀ ਪੰਜਾਬ ਕਾਂਗਰਸ, ਚੰਨੀ ਧੜੇ ਦੇ 92 ਆਗੂ ਹੋਣ ਦਾ ਦਾਅਵਾ; ਵੜਿੰਗ ’ਤੇ ਦਬਾਅ
RELATED ARTICLES


