HomePunjabi NewsLiberal Breakingਬ੍ਰੇਕਿੰਗ: ਪੰਜਾਬ ’ਚ DA ਨੂੰ ਲੈ ਕੇ ਹਾਈਕੋਰਟ ਦੀ ਡੈੱਡਲਾਈਨ ਅੱਜ ਖ਼ਤਮ,...

ਬ੍ਰੇਕਿੰਗ: ਪੰਜਾਬ ’ਚ DA ਨੂੰ ਲੈ ਕੇ ਹਾਈਕੋਰਟ ਦੀ ਡੈੱਡਲਾਈਨ ਅੱਜ ਖ਼ਤਮ, ਕਰਮਚਾਰੀਆਂ ਨੂੰ ਨਹੀਂ ਮਿਲਿਆ DA; ਮਿਨਿਸਟੀਰੀਅਲ ਸਟਾਫ਼ ਹੜਤਾਲ ’ਤੇ

ਪੰਜਾਬ ਵਿੱਚ ਮਹਿੰਗਾਈ ਭੱਤੇ (DA) ਦੇ ਮਾਮਲੇ ਨੂੰ ਲੈ ਕੇ ਹਾਈਕੋਰਟ ਵੱਲੋਂ ਦਿੱਤੀ ਡੈੱਡਲਾਈਨ ਅੱਜ ਖ਼ਤਮ ਹੋ ਰਹੀ ਹੈ। ਇਸ ਦੇ ਬਾਵਜੂਦ ਸਰਕਾਰੀ ਕਰਮਚਾਰੀਆਂ ਨੂੰ DA ਨਹੀਂ ਮਿਲਿਆ। ਇਸ ਦੌਰਾਨ ਮਿਨਿਸਟੀਰੀਅਲ ਸਟਾਫ਼ ਵੱਲੋਂ ਦੋ ਦਿਨ ਦੀ ਹੜਤਾਲ ਸ਼ੁਰੂ ਕੀਤੀ ਗਈ ਹੈ, ਜਿਸ ਕਾਰਨ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਕਰਮਚਾਰੀ DA ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ’ਤੇ ਦਬਾਅ ਬਣਾ ਰਹੇ ਹਨ।

RELATED ARTICLES

Most Popular

Recent Comments