More
    HomePunjabi NewsLiberal Breakingਬ੍ਰੇਕਿੰਗ: NEET ਪ੍ਰੀਖਿਆ ’ਚ 882 ਵਿਦਿਆਰਥੀਆਂ ਦੀ ਸਫ਼ਲਤਾ, 660 ਧੀਆਂ ਨੇ ਮਾਰੀ...

    ਬ੍ਰੇਕਿੰਗ: NEET ਪ੍ਰੀਖਿਆ ’ਚ 882 ਵਿਦਿਆਰਥੀਆਂ ਦੀ ਸਫ਼ਲਤਾ, 660 ਧੀਆਂ ਨੇ ਮਾਰੀ ਬਾਜ਼ੀ: CM ਭਗਵੰਤ ਮਾਨ

    ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ NEET ਪ੍ਰੀਖਿਆ ਵਿੱਚ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਦੀ ਸਫ਼ਲਤਾ ਨੇ ਪੰਜਾਬ ਦਾ ਮਾਣ ਵਧਾਇਆ ਹੈ। ਇਨ੍ਹਾਂ ਵਿੱਚ 660 ਧੀਆਂ ਦੀ ਕਾਮਯਾਬੀ ਨੂੰ ਉਨ੍ਹਾਂ ਖਾਸ ਤੌਰ ’ਤੇ ਉਜਾਗਰ ਕੀਤਾ। ਮਾਨ ਨੇ ਕਿਹਾ ਕਿ ਇਹ ਨਤੀਜਾ ਸਾਬਤ ਕਰਦਾ ਹੈ ਕਿ ਮੌਕੇ ਮਿਲਣ ’ਤੇ ਪੰਜਾਬ ਦੀਆਂ ਧੀਆਂ ਹਰ ਖੇਤਰ ਵਿੱਚ ਬੁਲੰਦੀਆਂ ਛੂਹ ਸਕਦੀਆਂ ਹਨ।

    RELATED ARTICLES

    Most Popular

    Recent Comments