ਪੰਜਾਬ ਭਾਜਪਾ ਦੀ ਨਵੀਂ ਕਾਰਜਕਾਰਨੀ ਦੇ ਐਲਾਨ ਮਗਰੋਂ ਪਾਰਟੀ ਅੰਦਰ ਉੱਠ ਰਹੀਆਂ ਬਗਾਵਤੀ ਸੁਰਾਂ ਵਿਚਕਾਰ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੂਬਾ ਜਨਰਲ ਸਕੱਤਰ ਸੰਗਠਨ ਸ੍ਰੀਨਿਵਾਸੁਲੂ ਨੂੰ ਦਿੱਲੀ ਤਲਬ ਕੀਤਾ। ਦੋਵੇਂ ਆਗੂ ਲੁਧਿਆਣਾ ਦੀ ਮੀਟਿੰਗ ਛੱਡ ਕੇ ਦਿੱਲੀ ਪਹੁੰਚੇ, ਜਿੱਥੇ ਨਬੀਨ ਨਾਲ ਕਰੀਬ 45 ਮਿੰਟ ਮੀਟਿੰਗ ਹੋਈ। ਹਰਿਆਣਾ ਭਾਜਪਾ ਇੰਚਾਰਜ ਸਤੀਸ਼ ਪੂਨੀਆ ਵੀ ਮੌਜੂਦ ਰਹੇ।
ਬ੍ਰੇਕਿੰਗ: ਪੰਜਾਬ ਭਾਜਪਾ ‘ਚ ਬਗਾਵਤੀ ਸੁਰਾਂ ਮਗਰੋਂ ਕੇਵਲ ਢਿੱਲੋਂ ਅਤੇ ਸ੍ਰੀਨਿਵਾਸੁਲੂ ਨੂੰ ਨਿਤਿਨ ਨਬੀਨ ਨੇ ਦਿੱਲੀ ਸੱਦਿਆ
RELATED ARTICLES


