More
    HomePunjabi NewsLiberal Breakingਬ੍ਰੇਕਿੰਗ: ਲੁਧਿਆਣਾ 'ਚ ਕਾਂਗਰਸ ਮੀਟਿੰਗ ਦੌਰਾਨ ਹੰਗਾਮਾ, ਰਾਜਾ ਵੜਿੰਗ ਤੇ ਆਸ਼ੂ ਦੇ...

    ਬ੍ਰੇਕਿੰਗ: ਲੁਧਿਆਣਾ ‘ਚ ਕਾਂਗਰਸ ਮੀਟਿੰਗ ਦੌਰਾਨ ਹੰਗਾਮਾ, ਰਾਜਾ ਵੜਿੰਗ ਤੇ ਆਸ਼ੂ ਦੇ ਨਾਅਰਿਆਂ ਨਾਲ ਮਾਹੌਲ ਤਣਾਅਪੂਰਨ

    ਲੁਧਿਆਣਾ ਵਿੱਚ ਕਾਂਗਰਸ ਦੀ ਮੀਟਿੰਗ ਦੌਰਾਨ ਭਾਰਤ ਭੂਸ਼ਣ ਆਸ਼ੂ ਦੇ ਸਮਰਥਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਮੀਟਿੰਗ ਵਿੱਚ ਖ਼ੁਦ ਆਸ਼ੂ ਮੌਜੂਦ ਨਹੀਂ ਸਨ। ਆਸ਼ੂ ਅਤੇ ਰਾਜਾ ਵੜਿੰਗ ਦੇ ਹੱਕ ਵਿੱਚ ਨਾਅਰੇ ਲੱਗਣ ਮਗਰੋਂ ਰਾਜਾ ਵੜਿੰਗ ਨੇ ਨਾਅਰੇਬਾਜ਼ੀ ਕਰਨ ਵਾਲਿਆਂ ਨੂੰ ਆਰਐੱਸਐੱਸ ਦੇ ਵਰਕਰ ਕਰਾਰ ਦਿੰਦਿਆਂ ਹਾਲ ਤੋਂ ਬਾਹਰ ਜਾਣ ਲਈ ਕਿਹਾ।

    RELATED ARTICLES

    Most Popular

    Recent Comments