ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਦੂਜੇ ਦਿਨ ਪ੍ਰਸ਼ਨ ਕਾਲ ਨਾਲ ਕਾਰਵਾਈ ਸ਼ੁਰੂ ਹੋਈ। ਕਾਂਗਰਸੀ ਵਿਧਾਇਕ ਲਗਾਤਾਰ ਦੂਜੇ ਦਿਨ ਵੀ ਕਾਲੇ ਪਰਨੇ ਪਾ ਕੇ ਸਦਨ ਵਿੱਚ ਪਹੁੰਚੇ ਅਤੇ ਸਰਕਾਰ ਵਿਰੁੱਧ ਵਿਰੋਧ ਦਰਜ ਕਰਵਾਇਆ। ਇਸੇ ਦੌਰਾਨ ਸਦਨ ਵਿੱਚ ਵਾਹਨਾਂ ਲਈ E-20 ਈਂਧਨ ਦੀ ਲਾਜ਼ਮੀ ਵਰਤੋਂ ਦੇ ਖ਼ਿਲਾਫ਼ ਮਤਾ ਵੀ ਪੇਸ਼ ਕੀਤਾ ਗਿਆ।
ਬ੍ਰੇਕਿੰਗ: ਵਿਧਾਨ ਸਭਾ ਦੇ ਦੂਜੇ ਦਿਨ ਕਾਲੇ ਪਰਨਿਆਂ ਨਾਲ ਪਹੁੰਚੀ ਕਾਂਗਰਸ, E-20 ਲਾਜ਼ਮੀ ਵਰਤੋਂ ਖ਼ਿਲਾਫ਼ ਮਤਾ ਪੇਸ਼
RELATED ARTICLES


