More
    HomePunjabi NewsLiberal Breakingਬ੍ਰੇਕਿੰਗ: ਜਲੰਧਰ-ਪਠਾਨਕੋਟ 'ਚ ਮੀਂਹ, ਪੰਜਾਬ-ਚੰਡੀਗੜ੍ਹ ਲਈ ਦੋ ਦਿਨਾਂ ਦਾ ਅਲਰਟ

    ਬ੍ਰੇਕਿੰਗ: ਜਲੰਧਰ-ਪਠਾਨਕੋਟ ‘ਚ ਮੀਂਹ, ਪੰਜਾਬ-ਚੰਡੀਗੜ੍ਹ ਲਈ ਦੋ ਦਿਨਾਂ ਦਾ ਅਲਰਟ

    ਜਲੰਧਰ ਅਤੇ ਪਠਾਨਕੋਟ ਵਿੱਚ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਮੌਸਮ ਵਿਭਾਗ ਨੇ ਪੰਜਾਬ ਅਤੇ ਚੰਡੀਗੜ੍ਹ ਲਈ ਅਗਲੇ ਦੋ ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਦਕਿ 5 ਅਗਸਤ ਤੋਂ ਸੂਬੇ ਵਿੱਚ ਗਰਮੀ ਅਤੇ ਉਮਸ ਤੋਂ ਹੋਰ ਰਾਹਤ ਮਿਲਣ ਦੇ ਆਸਾਰ ਹਨ।

    RELATED ARTICLES

    Most Popular

    Recent Comments