More
    HomePunjabi NewsLiberal Breakingਬ੍ਰੇਕਿੰਗ: ਸਾਵਣ ਮਹੀਨੇ ਦੀ ਕਾਂਵੜ ਯਾਤਰਾ ਅੱਜ ਤੋਂ ਸ਼ੁਰੂ

    ਬ੍ਰੇਕਿੰਗ: ਸਾਵਣ ਮਹੀਨੇ ਦੀ ਕਾਂਵੜ ਯਾਤਰਾ ਅੱਜ ਤੋਂ ਸ਼ੁਰੂ

    ਸਾਵਣ ਮਹੀਨੇ ਦੀ ਸਾਲਾਨਾ ਕਾਂਵੜ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ। ਕਾਂਵੜੀਆਂ ਦੀ ਸੁਰੱਖਿਆ ਅਤੇ ਸੁਵਿਧਾਵਾਂ ਲਈ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਸਰਕਾਰਾਂ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਰਿਦੁਆਰ, ਗੌਮੁਖ ਅਤੇ ਗੰਗੋਤਰੀ ਸਮੇਤ ਪਵਿੱਤਰ ਤੀਰਥ ਸਥਾਨਾਂ ਤੋਂ ਗੰਗਾ ਜਲ ਲੈ ਕੇ ਆਪਣੇ ਇਲਾਕਿਆਂ ਵੱਲ ਰਵਾਨਾ ਹੋਣਗੇ।

    RELATED ARTICLES

    Most Popular

    Recent Comments