More
    HomePunjabi NewsLiberal Breakingਬ੍ਰੇਕਿੰਗ: "ਆਪ" ਸਰਕਾਰ 'ਤੇ 1 ਲੱਖ ਸ਼ਿਕਾਇਤਾਂ ਬਿਨਾਂ ਸੁਣਵਾਈ ਰੱਦ ਕਰਨ ਦੇ...

    ਬ੍ਰੇਕਿੰਗ: “ਆਪ” ਸਰਕਾਰ ‘ਤੇ 1 ਲੱਖ ਸ਼ਿਕਾਇਤਾਂ ਬਿਨਾਂ ਸੁਣਵਾਈ ਰੱਦ ਕਰਨ ਦੇ ਦੋਸ਼

    ਪੰਜਾਬ ਵਿੱਚ “ਆਪ” ਸਰਕਾਰ ‘ਤੇ ਇਨਸਾਫ਼ ਪ੍ਰਣਾਲੀ ਨੂੰ ਲੈ ਕੇ ਗੰਭੀਰ ਸਵਾਲ ਉੱਠੇ ਹਨ। ਦੋਸ਼ ਲਗਾਇਆ ਗਿਆ ਹੈ ਕਿ ਕਰੀਬ 80 ਹਜ਼ਾਰ ਤੋਂ 1 ਲੱਖ ਸ਼ਿਕਾਇਤਾਂ ਨੂੰ ਪੁਲਿਸ ਵੱਲੋਂ ਬਿਨਾਂ ਜਾਂਚ, ਸੰਮਨ ਜਾਂ ਸੁਣਵਾਈ ਦੇ ਹੀ ਫਾਈਲ ਕਰਕੇ ਬੰਦ ਕਰ ਦਿੱਤਾ ਗਿਆ। ਇਹ ਵੀ ਦਾਅਵਾ ਕੀਤਾ ਗਿਆ ਕਿ ਇਕੱਲੇ ਲੁਧਿਆਣਾ ਵਿੱਚ ਹੀ ਲਗਭਗ 20 ਹਜ਼ਾਰ ਮਾਮਲੇ ਦਬਾ ਦਿੱਤੇ ਗਏ।

    RELATED ARTICLES

    Most Popular

    Recent Comments