More
    HomePunjabi NewsLiberal Breakingਪੰਜਾਬ ਕਾਂਗਰਸ ਵਿੱਚ ਲੀਡਰਸ਼ਿਪ ਨੂੰ ਲੈ ਕੇ ਟਕਰਾਅ ਤੇਜ਼, ਚੰਨੀ-ਰੰਧਾਵਾ ਗੁੱਟ ਦੇ...

    ਪੰਜਾਬ ਕਾਂਗਰਸ ਵਿੱਚ ਲੀਡਰਸ਼ਿਪ ਨੂੰ ਲੈ ਕੇ ਟਕਰਾਅ ਤੇਜ਼, ਚੰਨੀ-ਰੰਧਾਵਾ ਗੁੱਟ ਦੇ ਹਾਈਕਮਾਨ ਤੋਂ ਵੀ ਦੂਰ ਹੋਣ ਦੀ ਚਰਚਾ

    ਪੰਜਾਬ ਕਾਂਗਰਸ ਵਿੱਚ ਲੀਡਰਸ਼ਿਪ ਦੀ ਲੜਾਈ ਹੁਣ ਨਵੇਂ ਮੋੜ ‘ਤੇ ਪਹੁੰਚ ਗਈ ਹੈ। ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਪਹਿਲਾਂ ਹੀ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਗੁੱਟ ਤੋਂ ਦੂਰੀ ਬਣਾ ਚੁੱਕੇ ਹਨ। ਹੁਣ ਚਰਚਾ ਹੈ ਕਿ ਇਹ ਗੁੱਟ ਕਾਂਗਰਸ ਹਾਈਕਮਾਨ ਤੋਂ ਵੀ ਦੂਰੀ ਬਣਾ ਰਿਹਾ ਹੈ।

    RELATED ARTICLES

    Most Popular

    Recent Comments