More
    HomePunjabi NewsBusinessਬ੍ਰੇਕਿੰਗ: ਅਡਾਨੀ ਗਰੁੱਪ ਨੂੰ ਮਿਲ ਸਕਦੀ ਹੈ ਏਅਰਲਾਈਨ ਸ਼ੁਰੂ ਕਰਨ ਦੀ ਮਨਜ਼ੂਰੀ

    ਬ੍ਰੇਕਿੰਗ: ਅਡਾਨੀ ਗਰੁੱਪ ਨੂੰ ਮਿਲ ਸਕਦੀ ਹੈ ਏਅਰਲਾਈਨ ਸ਼ੁਰੂ ਕਰਨ ਦੀ ਮਨਜ਼ੂਰੀ

    ਨਵੀਂ ਦਿੱਲੀ: ਕੇਂਦਰ ਸਰਕਾਰ ਏਅਰਪੋਰਟ ਆਪਰੇਟਰਾਂ ਨੂੰ ਏਅਰਲਾਈਨ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਲਈ ਨੀਤੀ ਵਿੱਚ ਬਦਲਾਅ ਕਰਨ ‘ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਅਡਾਨੀ ਗਰੁੱਪ ਅਤੇ ਜੀਐਮਆਰ ਏਅਰਪੋਰਟਸ ਲਈ ਹਵਾਬਾਜ਼ੀ ਖੇਤਰ ਵਿੱਚ ਦਾਖ਼ਲੇ ਦਾ ਰਾਹ ਖੁੱਲ ਸਕਦਾ ਹੈ। ਮੌਜੂਦਾ ਸਮੇਂ ਇੰਡੀਗੋ ਅਤੇ ਏਅਰ ਇੰਡੀਆ ਦਾ ਬਾਜ਼ਾਰ ‘ਤੇ ਦਬਦਬਾ ਹੈ, ਜਿਸ ਨੂੰ ਸਰਕਾਰ ਸੰਤੁਲਿਤ ਕਰਨਾ ਚਾਹੁੰਦੀ ਹੈ।

    RELATED ARTICLES

    Most Popular

    Recent Comments