ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਹਾਈਕਮਾਂਡ ਨੇ ਸੂਬੇ ਵਿੱਚ ‘ਏਕਤਾ ਬੱਸ ਯਾਤਰਾ’ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ। ਕਰਨਾਟਕ ਮਾਡਲ ਤਹਿਤ ਵਿਸ਼ੇਸ਼ ਬੱਸ ਵਿੱਚ ਸੀਨੀਅਰ ਆਗੂ ਸੂਬੇ ਭਰ ਦਾ ਦੌਰਾ ਕਰਨਗੇ। ਪਾਰਟੀ ਵਰਕਰਾਂ ਨੂੰ ਏਕਤਾ ਦਾ ਸੁਨੇਹਾ ਦੇਣ ਦੇ ਨਾਲ ਪੰਜਾਬ ਨੂੰ ਵੱਖ-ਵੱਖ ਜ਼ੋਨਾਂ ਵਿੱਚ ਵੰਡ ਕੇ ਵੱਡੀਆਂ ਰੈਲੀਆਂ ਵੀ ਕੀਤੀਆਂ ਜਾਣਗੀਆਂ।
ਬ੍ਰੇਕਿੰਗ: ਪੰਜਾਬ ‘ਚ ਕਾਂਗਰਸ ਦੀ ‘ਏਕਤਾ ਬੱਸ ਯਾਤਰਾ’ ਦੀ ਤਿਆਰੀ, ਕਰਨਾਟਕ ਮਾਡਲ ਹੋਵੇਗਾ ਲਾਗੂ
RELATED ARTICLES


