ਚੰਡੀਗੜ੍ਹ: ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਰਜਿਸਟਰੀ ਭਾਸ਼ਾ ਨੂੰ ਸਰਲ ਬਣਾਉਣ ਦਾ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਰਜਿਸਟਰੀ ਵਿੱਚ ਵਰਤੇ ਜਾਂਦੇ ਉਰਦੂ-ਫਾਰਸੀ ਦੇ 35 ਔਖੇ ਸ਼ਬਦਾਂ ਦੀ ਥਾਂ ਆਸਾਨ ਪੰਜਾਬੀ ਸ਼ਬਦ ਲਾਗੂ ਕਰ ਦਿੱਤੇ ਹਨ। ਇਸ ਫੈਸਲੇ ਨਾਲ ਆਮ ਲੋਕਾਂ ਲਈ ਦਸਤਾਵੇਜ਼ਾਂ ਨੂੰ ਸਮਝਣਾ ਅਤੇ ਸਰਕਾਰੀ ਕਾਰਵਾਈ ਕਰਵਾਉਣਾ ਹੋਰ ਸੁਖਾਲਾ ਹੋਵੇਗਾ।
ਬ੍ਰੇਕਿੰਗ: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਰਜਿਸਟਰੀ ਭਾਸ਼ਾ ‘ਚੋਂ ਉਰਦੂ-ਫਾਰਸੀ ਦੇ 35 ਔਖੇ ਸ਼ਬਦ ਬਦਲੇ
RELATED ARTICLES


