More
    HomePunjabi NewsLiberal Breakingਬ੍ਰੇਕਿੰਗ: ਪੰਜਾਬ-ਹਰਿਆਣਾ 'ਚ ਟੋਲ ਟੈਕਸ ਮਹਿੰਗਾ; NHAI ਨੇ 8 ਟੋਲ ਪਲਾਜ਼ਿਆਂ 'ਤੇ...

    ਬ੍ਰੇਕਿੰਗ: ਪੰਜਾਬ-ਹਰਿਆਣਾ ‘ਚ ਟੋਲ ਟੈਕਸ ਮਹਿੰਗਾ; NHAI ਨੇ 8 ਟੋਲ ਪਲਾਜ਼ਿਆਂ ‘ਤੇ ਵਧਾਈਆਂ ਦਰਾਂ, 14 ਜੁਲਾਈ ਤੋਂ ਲਾਗੂ

    ਚੰਡੀਗੜ੍ਹ: ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਪੰਜਾਬ ਅਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ ‘ਤੇ ਯੂਜ਼ਰ ਫੀਸ ਵਿੱਚ ਵਾਧਾ ਕਰ ਦਿੱਤਾ ਹੈ। ਅੱਜ 14 ਜੁਲਾਈ ਤੋਂ ਲਾਗੂ ਹੋਈਆਂ ਨਵੀਆਂ ਦਰਾਂ ਕਾਰਨ ਸੰਗਰੂਰ, ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਤਰਨ ਤਾਰਨ, ਫਰੀਦਕੋਟ, ਬਠਿੰਡਾ, ਅਬੋਹਰ ਅਤੇ ਮੌੜ ਰੂਟਾਂ ‘ਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਹੁਣ 5 ਤੋਂ 10 ਰੁਪਏ ਤੱਕ ਵਾਧੂ ਟੋਲ ਦੇਣਾ ਪਵੇਗਾ।

    RELATED ARTICLES

    Most Popular

    Recent Comments