ਰੂਪਨਗਰ: ਰਾਸ਼ਟਰੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ‘ਸਤਲੁਜ’ ਫ਼ਿਲਮ ਵਿਵਾਦ ‘ਤੇ ਕਿਹਾ ਕਿ ਇਤਿਹਾਸਕ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ ਅਤੇ ਇਤਿਹਾਸ ਤੋਂ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਹਰ ਫ਼ਿਲਮ ਦਾ ਮਕਸਦ ਸਮਾਜ ਵਿੱਚ ਭਾਈਚਾਰਾ ਮਜ਼ਬੂਤ ਕਰਨਾ ਹੋਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਤਰ੍ਹਾਂ ਦੀ ਵੰਡ ਪੈਦਾ ਨਾ ਹੋਵੇ।
ਬ੍ਰੇਕਿੰਗ: ‘ਸਤਲੁਜ’ ਵਿਵਾਦ ‘ਤੇ ਬੋਲੇ ਇਕਬਾਲ ਸਿੰਘ ਲਾਲਪੁਰਾ, ਇਤਿਹਾਸਕ ਫ਼ਿਲਮਾਂ ਸਮਾਜ ਨੂੰ ਜੋੜਨ ਵਾਲੀਆਂ ਹੋਣ
RELATED ARTICLES


