More
    HomePunjabi NewsLiberal Breakingਬ੍ਰੇਕਿੰਗ: SIR ਵਿੱਚ ਨਾਮ ਕੱਟਿਆ ਤਾਂ ਪੰਜਾਬ ਦੀਆਂ 9 ਸਰਕਾਰੀ ਸਕੀਮਾਂ ਦੇ...

    ਬ੍ਰੇਕਿੰਗ: SIR ਵਿੱਚ ਨਾਮ ਕੱਟਿਆ ਤਾਂ ਪੰਜਾਬ ਦੀਆਂ 9 ਸਰਕਾਰੀ ਸਕੀਮਾਂ ਦੇ ਲਾਭ ਤੋਂ ਹੋ ਸਕਦੇ ਹੋ ਵਾਂਝੇ

    ਚੰਡੀਗੜ੍ਹ: ਜੇਕਰ SIR ਦੌਰਾਨ ਕਿਸੇ ਵਿਅਕਤੀ ਦਾ ਨਾਮ ਵੋਟਰ ਸੂਚੀ ਵਿੱਚੋਂ ਹਟ ਜਾਂਦਾ ਹੈ ਤਾਂ ਉਸ ਨੂੰ ਪੰਜਾਬ ਸਰਕਾਰ ਦੀਆਂ ਕਈ ਭਲਾਈ ਸਕੀਮਾਂ ਦਾ ਲਾਭ ਨਹੀਂ ਮਿਲ ਸਕੇਗਾ। ਜਾਣਕਾਰੀ ਅਨੁਸਾਰ ਪ੍ਰਭਾਵਿਤ ਲੋਕ ਔਰਤਾਂ ਲਈ ਮਹੀਨਾਵਾਰ ਇੱਕ ਹਜ਼ਾਰ ਰੁਪਏ ਦੀ ਸਹਾਇਤਾ ਸਮੇਤ ਨੌਂ ਸਰਕਾਰੀ ਸਕੀਮਾਂ ਤੋਂ ਵਾਂਝੇ ਰਹਿ ਸਕਦੇ ਹਨ। ਇਸ ਤੋਂ ਇਲਾਵਾ 10 ਲੱਖ ਰੁਪਏ ਤੱਕ ਦੀ ਕੈਸ਼ਲੈੱਸ ਇਲਾਜ ਸਹੂਲਤ ਵੀ ਪ੍ਰਭਾਵਿਤ ਹੋ ਸਕਦੀ ਹੈ।

    RELATED ARTICLES

    Most Popular

    Recent Comments