More
    HomePunjabi NewsLiberal Breakingਬ੍ਰੇਕਿੰਗ: ਪੰਜਾਬ ਤੇ ਚੰਡੀਗੜ੍ਹ 'ਚ ਸਖ਼ਤ ਪਹਿਰੇ ਹੇਠ ‘ਨੀਟ’ ਦੀ ਮੁੜ ਪ੍ਰੀਖਿਆ...

    ਬ੍ਰੇਕਿੰਗ: ਪੰਜਾਬ ਤੇ ਚੰਡੀਗੜ੍ਹ ‘ਚ ਸਖ਼ਤ ਪਹਿਰੇ ਹੇਠ ‘ਨੀਟ’ ਦੀ ਮੁੜ ਪ੍ਰੀਖਿਆ ਸ਼ੁਰੂ, ਬਾਇਓਮੀਟ੍ਰਿਕ ਪੜਤਾਲ ਮਗਰੋਂ ਮਿਲਿਆ ਦਾਖ਼ਲਾ

    ਚੰਡੀਗੜ੍ਹ: ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਲਈ ਜਾ ਰਹੀ ‘ਨੀਟ’ (NEET) ਦੀ ਮੁੜ ਪ੍ਰੀਖਿਆ ਅੱਜ ਪੰਜਾਬ ਅਤੇ ਚੰਡੀਗੜ੍ਹ ਦੇ ਕੇਂਦਰਾਂ ਵਿੱਚ ਸਖ਼ਤ ਸੁਰੱਖਿਆ ਹੇਠ ਸ਼ੁਰੂ ਹੋ ਗਈ ਹੈ। ਪ੍ਰੀਖਿਆ ਕੇਂਦਰਾਂ ‘ਤੇ ਤਾਇਨਾਤ ਸੁਰੱਖਿਆ ਅਮਲੇ ਵੱਲੋਂ ਵਿਦਿਆਰਥੀਆਂ ਦੀ ਬਾਰੀਕੀ ਨਾਲ ਚੈਕਿੰਗ, ਮੈਟਲ ਡਿਟੈਕਟਰ ਨਾਲ ਫ਼ਰਿਸਕਿੰਗ ਅਤੇ ਬਾਇਓਮੀਟ੍ਰਿਕ ਪੜਤਾਲ ਮੁਕੰਮਲ ਕਰਨ ਮਗਰੋਂ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। ਦੁਪਹਿਰ 1:30 ਵਜੇ ਗੇਟ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਸਨ।

    RELATED ARTICLES

    Most Popular

    Recent Comments