More
    HomePunjabi NewsLiberal Breakingਪੰਜਾਬ ਵਿਧਾਨ ਸਭਾ ਤੇ MLA ਹੋਸਟਲ ਦਾ ਕਰੋੜਾਂ ਦਾ ਵਿਰਾਸਤੀ ਫਰਨੀਚਰ ਅਮਰੀਕਾ...

    ਪੰਜਾਬ ਵਿਧਾਨ ਸਭਾ ਤੇ MLA ਹੋਸਟਲ ਦਾ ਕਰੋੜਾਂ ਦਾ ਵਿਰਾਸਤੀ ਫਰਨੀਚਰ ਅਮਰੀਕਾ ‘ਚ ਨਿਲਾਮ; ਸਪੀਕਰ ਸੰਧਵਾਂ ਦੇ ਨਿਰਦੇਸ਼ਾਂ ‘ਤੇ ਹਾਊਸ ਕਮੇਟੀ ਨੇ ਸ਼ੁਰੂ ਕੀਤੀ ਜਾਂਚ

    ਚੰਡੀਗੜ੍ਹ: ਪੰਜਾਬ ਵਿਧਾਨ ਸਭਾ, ਐਮਐਲਏ ਹੋਸਟਲ ਅਤੇ ਹੋਰ ਸਰਕਾਰੀ ਸੰਸਥਾਵਾਂ ਦੇ ਕੀਮਤੀ ਵਿਰਾਸਤੀ ਫਰਨੀਚਰ ਦੀ ਅਮਰੀਕਾ ਵਿੱਚ ਗੈਰ-ਕਾਨੂੰਨੀ ਨਿਲਾਮੀ ਦਾ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਿਰਦੇਸ਼ਾਂ ‘ਤੇ ਹਾਊਸ ਕਮੇਟੀ ਨੇ ਉੱਚ-ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਮੇਟੀ ਫਰਨੀਚਰ ਦੇ ਅਸਲ ਕਸਟੋਡੀਅਨ ਅਤੇ ਤਸਕਰੀ ਦੇ ਤੱਥਾਂ ਦਾ ਪਤਾ ਲਗਾ ਕੇ ਦੋਸ਼ੀਆਂ ਦੀ ਜਵਾਬਦੇਹੀ ਤੈਅ ਕਰੇਗੀ।

    RELATED ARTICLES

    Most Popular

    Recent Comments