HomePunjabi NewsLiberal Breakingਬ੍ਰੇਕਿੰਗ: 'ਜਿਨ੍ਹਾਂ ਦੀ ਆਪਸ 'ਚ ਨਹੀਂ ਬਣਦੀ, ਉਹ ਪੰਜਾਬ ਦਾ ਭਲਾ ਕੀ...

ਬ੍ਰੇਕਿੰਗ: ‘ਜਿਨ੍ਹਾਂ ਦੀ ਆਪਸ ‘ਚ ਨਹੀਂ ਬਣਦੀ, ਉਹ ਪੰਜਾਬ ਦਾ ਭਲਾ ਕੀ ਕਰਨਗੇ’, ਵਿਰੋਧੀਆਂ ਦੇ ਖੇਰੂੰ-ਖੇਰੂੰ ਹੋਣ ‘ਤੇ ਸੀਐਮ ਮਾਨ ਦਾ ਤਿੱਖਾ ਤੰਜ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ‘ਤੇ ਤਿੱਖਾ ਸਿਆਸੀ ਹਮਲਾ ਬੋਲਦਿਆਂ ਕਿਹਾ ਹੈ ਕਿ ਵਿਰੋਧੀ ਅੱਜ ਆਪਸ ਵਿੱਚ ਹੀ ਖੇਰੂੰ-ਖੇਰੂੰ ਹੋਏ ਪਏ ਹਨ। ਉਨ੍ਹਾਂ ਸਵਾਲ ਕੀਤਾ ਕਿ ਜਿਨ੍ਹਾਂ ਦੀ ਆਪਸ ਵਿੱਚ ਹੀ ਨਹੀਂ ਬਣਦੀ, ਉਹ ਪੰਜਾਬ ਦਾ ਭਲਾ ਕੀ ਕਰਨਗੇ। ਸੀਐਮ ਮਾਨ ਨੇ ਕਿਹਾ ਕਿ ਲੋਕ ਹੁਣ ਗੱਲਾਂ ਨਾਲ ਨਹੀਂ ਬਲਕਿ ਕੰਮ ਦੇਖ ਕੇ ਫ਼ੈਸਲਾ ਕਰਦੇ ਹਨ ਅਤੇ ਅੱਜ ਪੰਜਾਬ ਵਿਕਾਸ ਦੀ ਨਵੀਂ ਲੀਹ ’ਤੇ ਅੱਗੇ ਵੱਧ ਰਿਹਾ ਹੈ।

RELATED ARTICLES

Most Popular

Recent Comments