HomePunjabi NewsLiberal Breakingਬ੍ਰੇਕਿੰਗ: ਸ੍ਰੀ ਨਨਕਾਣਾ ਸਾਹਿਬ ਲਈ ਭਾਰਤ ਤੋਂ ਭੇਜੀ ਗਈ ਖ਼ੂਬਸੂਰਤ ਗੋਲਡਨ ਫਾਈਬਰ...

ਬ੍ਰੇਕਿੰਗ: ਸ੍ਰੀ ਨਨਕਾਣਾ ਸਾਹਿਬ ਲਈ ਭਾਰਤ ਤੋਂ ਭੇਜੀ ਗਈ ਖ਼ੂਬਸੂਰਤ ਗੋਲਡਨ ਫਾਈਬਰ ਪਾਲਕੀ ਸਾਹਿਬ, ਅਟਾਰੀ-ਵਾਹਗਾ ਸਰਹੱਦ ‘ਤੇ ਦਿਖਿਆ ਅਨੋਖਾ ਸੰਗਮ

ਅੰਮ੍ਰਿਤਸਰ: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਲਈ ਭਾਰਤ ਤੋਂ ਇੱਕ ਸੁੰਦਰ ਗੋਲਡਨ ਫਾਈਬਰ ਪਾਲਕੀ ਸਾਹਿਬ ਅਟਾਰੀ-ਵਾਹਗਾ ਸਰਹੱਦ ਰਾਹੀਂ ਭੇਜੀ ਗਈ ਹੈ। ਇਸ ਮੌਕੇ ਧਾਰਮਿਕ ਸ਼ਰਧਾ ਅਤੇ ਦੋਵਾਂ ਦੇਸ਼ਾਂ ਦੀ ਸਾਂਝੀ ਸਿੱਖ ਵਿਰਾਸਤ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਿਆ। ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਪਾਲਕੀ ਸਾਹਿਬ ਨੂੰ ਰਵਾਨਾ ਕੀਤਾ ਗਿਆ।

RELATED ARTICLES

Most Popular

Recent Comments