More
    HomePunjabi NewsBusinessਘਰੇਲੂ LPG ਸਿਲੰਡਰ ਦੀ ਕੀਮਤ ਵਿੱਚ ₹29 ਦਾ ਵਾਧਾ, ਤਿੰਨ ਮਹੀਨਿਆਂ ਵਿੱਚ...

    ਘਰੇਲੂ LPG ਸਿਲੰਡਰ ਦੀ ਕੀਮਤ ਵਿੱਚ ₹29 ਦਾ ਵਾਧਾ, ਤਿੰਨ ਮਹੀਨਿਆਂ ਵਿੱਚ ਦੂਜੀ ਵਾਰ ਰੇਟ ਵਧੇ

    ਨਵੀਂ ਦਿੱਲੀ: ਘਰੇਲੂ LPG ਸਿਲੰਡਰ ਦੀ ਕੀਮਤ ਵਿੱਚ ₹29 ਦਾ ਵਾਧਾ ਕੀਤਾ ਗਿਆ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਰੇਟ ਵਧੇ ਹਨ। ਇਸ ਦੌਰਾਨ ਕੁੱਲ ₹89 ਦਾ ਇਜ਼ਾਫ਼ਾ ਹੋ ਚੁੱਕਾ ਹੈ। ਨਵੀਆਂ ਕੀਮਤਾਂ ਅਨੁਸਾਰ ਦਿੱਲੀ ਵਿੱਚ 14.2 ਕਿਲੋ ਦਾ ਘਰੇਲੂ LPG ਸਿਲੰਡਰ ਹੁਣ ₹942 ਵਿੱਚ ਮਿਲੇਗਾ।

    RELATED ARTICLES

    Most Popular

    Recent Comments