ਵਾਸ਼ਿੰਗਟਨ: ਅਮਰੀਕਾ ਦੇ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਨੇ ਮਤਾ ਪਾਸ ਕਰਕੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਰਾਨ ਵਿਰੁੱਧ ਜੰਗ ਜਾਰੀ ਰੱਖਣ ਤੋਂ ਰੋਕ ਦਿੱਤਾ ਹੈ। 215 ਵੋਟਾਂ ਨਾਲ ਪਾਸ ਇਸ ਮਤੇ ਵਿੱਚ ਟਰੰਪ ਨੂੰ ਇਰਾਨ ਤੋਂ ਫੌਜਾਂ ਵਾਪਸ ਬੁਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਵੋਟਿੰਗ ਦੌਰਾਨ ਟਰੰਪ ਦੀ ਪਾਰਟੀ ਦੇ ਚਾਰ ਰਿਪਬਲਿਕਨ ਮੈਂਬਰਾਂ ਨੇ ਵੀ ਡੈਮੋਕ੍ਰੇਟਸ ਦਾ ਸਾਥ ਦੇ ਕੇ ਝਟਕਾ ਦਿੱਤਾ।
ਬ੍ਰੇਕਿੰਗ: ਅਮਰੀਕੀ ਸੰਸਦ ਦਾ ਵੱਡਾ ਫੈਸਲਾ, ਟਰੰਪ ਨੂੰ ਇਰਾਨ ਵਿਰੁੱਧ ਜੰਗ ਜਾਰੀ ਰੱਖਣ ਤੋਂ ਰੋਕਣ ਦਾ ਮਤਾ ਪਾਸ
RELATED ARTICLES


