ਪੰਜਾਬ ਸਰਕਾਰ ਨੇ ਵੱਡੀ ਪੁਲਿਸ ਤਬਾਦਲਾ ਕਾਰਵਾਈ ਕਰਦਿਆਂ 11 IPS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਅੰਮ੍ਰਿਤਸਰ ਦਿਹਾਤੀ ਦੇ SSP ਸਮੇਤ ਕਈ ਵੱਡੇ ਅਧਿਕਾਰੀਆਂ ਦੀਆਂ ਪੋਸਟਿੰਗਾਂ ਬਦਲੀਆਂ ਗਈਆਂ ਹਨ। ਜਲੰਧਰ ਨੂੰ ਨਵਾਂ ਪੁਲਿਸ ਕਮਿਸ਼ਨਰ ਮਿਲਿਆ ਹੈ। ਮਜੀਠੀਆ ਕੇਸ ਤੋਂ ਬਾਅਦ ਇਹ ਤਬਾਦਲੇ ਸਿਆਸੀ ਨਜ਼ਰੀਏ ਤੋਂ ਅਹਿਮ ਮੰਨੇ ਜਾ ਰਹੇ ਹਨ।
ਪੰਜਾਬ ਵਿੱਚ 11 IPS ਅਧਿਕਾਰੀਆਂ ਦੇ ਤਬਾਦਲੇ, ਜਲੰਧਰ ਨੂੰ ਮਿਲਿਆ ਨਵਾਂ ਪੁਲਿਸ ਕਮਿਸ਼ਨਰ
RELATED ARTICLES


