More
    HomePunjabi NewsBusinessਬ੍ਰੇਕਿੰਗ: ਦਿੱਲੀ ਵਿੱਚ ਸੀਐਨਜੀ ₹2 ਮਹਿੰਗੀ, ਕੀਮਤ ₹83.09 ਪ੍ਰਤੀ ਕਿਲੋ ਹੋਈ; ਇਸੇ...

    ਬ੍ਰੇਕਿੰਗ: ਦਿੱਲੀ ਵਿੱਚ ਸੀਐਨਜੀ ₹2 ਮਹਿੰਗੀ, ਕੀਮਤ ₹83.09 ਪ੍ਰਤੀ ਕਿਲੋ ਹੋਈ; ਇਸੇ ਮਹੀਨੇ ਚੌਥੀ ਵਾਰ ਵਧੇ ਦਾਮ

    ਨਵੀਂ ਦਿੱਲੀ: ਦਿੱਲੀ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹੁਣ ਨਵੀਂ ਕੀਮਤ 83.09 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸੇ ਮਹੀਨੇ ਵਿੱਚ ਚੌਥੀ ਵਾਰ ਸੀਐਨਜੀ ਦੇ ਦਾਮ ਵਧਾਏ ਗਏ ਹਨ। ਇਸ ਮਹੀਨੇ ਹੁਣ ਤੱਕ ਕੁੱਲ ਕੀਮਤਾਂ ਵਿੱਚ 6 ਰੁਪਏ ਦਾ ਵੱਡਾ ਇਜ਼ਾਫਾ ਹੋ ਚੁੱਕਾ ਹੈ।

    RELATED ARTICLES

    Most Popular

    Recent Comments