More
    HomePunjabi NewsLiberal Breakingਬ੍ਰੇਕਿੰਗ: ਸੋਸ਼ਲ ਮੀਡੀਆ 'ਤੇ ਵਾਇਰਲ 'ਕਾਕਰੋਚ ਜਨਤਾ ਪਾਰਟੀ' ਦਾ X ਅਕਾਊਂਟ ਭਾਰਤ...

    ਬ੍ਰੇਕਿੰਗ: ਸੋਸ਼ਲ ਮੀਡੀਆ ‘ਤੇ ਵਾਇਰਲ ‘ਕਾਕਰੋਚ ਜਨਤਾ ਪਾਰਟੀ’ ਦਾ X ਅਕਾਊਂਟ ਭਾਰਤ ਵਿੱਚ ਹੋਇਆ ਬਲੌਕ

    ਚੰਡੀਗੜ੍ਹ: ਭਾਰਤ ਵਿੱਚ ਹਾਲ ਹੀ ‘ਚ ਵਾਇਰਲ ਹੋਈ ਸੈਟਾਇਰ ਲਹਿਰ ‘ਕਾਕਰੋਚ ਜਨਤਾ ਪਾਰਟੀ’ (CJP) ਦਾ ਐਕਸ (X) ਅਕਾਊਂਟ ਭਾਰਤ ਵਿੱਚ ਬਲੌਕ ਕਰ ਦਿੱਤਾ ਗਿਆ ਹੈ। ਪਾਰਟੀ ਦੇ ਸੰਸਥਾਪਕ ਅਭੀਜੀਤ ਦੀਪਕੇ ਨੇ ਦੱਸਿਆ ਕਿ ਅਕਾਊਂਟ ‘ਤੇ ਭਾਰਤ ‘ਚ ਪਾਬੰਦੀ ਲਗਾਈ ਗਈ ਹੈ। ਇਹ ਪੇਜ ਬੇਰੁਜ਼ਗਾਰ ਨੌਜਵਾਨਾਂ ‘ਤੇ ਹੋਈ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਮਜ਼ਾਕ ਵਜੋਂ ਸ਼ੁਰੂ ਹੋ ਕੇ ਵਾਇਰਲ ਹੋਇਆ ਸੀ।

    RELATED ARTICLES

    Most Popular

    Recent Comments