ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਤੋਂ ਰਾਹ ਵੱਖ ਕਰਨ ਵਾਲੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਵੱਡਾ ਸਿਆਸੀ ਬਿਆਨ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਕਦੇ ਵੀ ਸ਼ਾਮਿਲ ਨਹੀਂ ਹੋਣਗੇ। ਇਆਲੀ ਮੁਤਾਬਕ ‘ਆਪ’ ਕੋਈ ਪੰਥਕ ਪਾਰਟੀ ਨਹੀਂ ਹੈ ਅਤੇ ਇਸ ਦੇ ਸਾਰੇ ਫੈਸਲੇ ਦਿੱਲੀ ਤੋਂ ਲਏ ਜਾਂਦੇ ਹਨ। ਉਹ ਭਵਿੱਖ ਵਿੱਚ ਸਿਰਫ਼ ਪੰਥਕ ਪਾਰਟੀ ਨਾਲ ਹੀ ਚੱਲਣਗੇ।
ਬ੍ਰੇਕਿੰਗ: ਮਨਪ੍ਰੀਤ ਇਆਲੀ ਦਾ ਵੱਡਾ ਬਿਆਨ, ‘ਆਪ’ ‘ਚ ਕਦੇ ਨਹੀਂ ਹੋਵਾਂਗਾ ਸ਼ਾਮਿਲ
RELATED ARTICLES


