More
    HomePunjabi NewsLiberal Breakingਬ੍ਰੇਕਿੰਗ: ਜਸਕਰਨ ਗ੍ਰਿਫ਼ਤਾਰੀ 'ਤੇ AAP ਨੇ ਅਕਾਲੀ ਦਲ ਨੂੰ ਘੇਰਿਆ, ਪੰਨੂ ਬੋਲੇ...

    ਬ੍ਰੇਕਿੰਗ: ਜਸਕਰਨ ਗ੍ਰਿਫ਼ਤਾਰੀ ‘ਤੇ AAP ਨੇ ਅਕਾਲੀ ਦਲ ਨੂੰ ਘੇਰਿਆ, ਪੰਨੂ ਬੋਲੇ ਸੁਖਬੀਰ ਬਣਾਉਣ ਕ੍ਰਿਮੀਨਲ ਵਿੰਗ

    ਚੰਡੀਗੜ੍ਹ: AAP ਆਗੂ ਪੰਨੂ ਨੇ ਜਸਕਰਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਦਲ ਨੇ ਛੇੜਖਾਨੀ ਕਰਨ ਵਾਲਿਆਂ ਨੂੰ ਇੰਚਾਰਜ ਬਣਾਇਆ ਹੋਇਆ ਹੈ। ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਹੁਣ ਅਕਾਲੀ ਦਲ ਦਾ ਕ੍ਰਿਮੀਨਲ ਵਿੰਗ ਬਣਾਉਣਾ ਚਾਹੀਦਾ ਹੈ।

    RELATED ARTICLES

    Most Popular

    Recent Comments