More
    HomePunjabi NewsLiberal Breakingਬ੍ਰੇਕਿੰਗ: ਮਜੀਠੀਆ ਦਾ ਹਮਲਾ, ਜਨਗਣਨਾ ਫਾਰਮ 'ਚ ਦਲਿਤ ਭਾਈਚਾਰੇ ਵਿਰੁੱਧ ਅਪਮਾਨਜਨਕ ਸ਼ਬਦ,...

    ਬ੍ਰੇਕਿੰਗ: ਮਜੀਠੀਆ ਦਾ ਹਮਲਾ, ਜਨਗਣਨਾ ਫਾਰਮ ‘ਚ ਦਲਿਤ ਭਾਈਚਾਰੇ ਵਿਰੁੱਧ ਅਪਮਾਨਜਨਕ ਸ਼ਬਦ, SC/ST ਐਕਟ ਤਹਿਤ ਕੇਸ ਦੀ ਮੰਗ

    ਚੰਡੀਗੜ੍ਹ: ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਗਾਇਆ ਕਿ ਜਾਤੀ ਜਨਗਣਨਾ ਦੇ ਸਰਕਾਰੀ ਫਾਰਮ ਵਿੱਚ ਦਲਿਤ ਭਾਈਚਾਰੇ ਵਿਰੁੱਧ ਅਪਮਾਨਜਨਕ ਸ਼ਬਦ ਵਰਤੇ ਗਏ ਹਨ। ਉਨ੍ਹਾਂ CM ਮਾਨ, ਕੇਜਰੀਵਾਲ ਅਤੇ ਚੀਫ਼ ਸਕੱਤਰ ਵਿਰੁੱਧ SC/ST ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ। ਮਜੀਠੀਆ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਵਰਜੇ ਸ਼ਬਦ ਸਰਕਾਰੀ ਕਾਗਜ਼ ਵਿੱਚ ਵਰਤਣਾ ਲਾਪਰਵਾਹੀ ਨਹੀਂ ਬਲਕਿ ਜ਼ਿੰਮੇਵਾਰੀ ਤੋਂ ਭੱਜਣਾ ਹੈ।

    RELATED ARTICLES

    Most Popular

    Recent Comments