More
    HomePunjabi NewsLiberal Breakingਬ੍ਰੇਕਿੰਗ: CM ਮਾਨ ਵਿਧਾਇਕਾਂ ਸਮੇਤ ਦਿੱਲੀ ਰਵਾਨਾ, ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਪਹਿਲਾਂ...

    ਬ੍ਰੇਕਿੰਗ: CM ਮਾਨ ਵਿਧਾਇਕਾਂ ਸਮੇਤ ਦਿੱਲੀ ਰਵਾਨਾ, ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਪਹਿਲਾਂ ਮਿਲਣਗੇ ਰਾਘਵ ਚੱਢਾ

    ਚੰਡੀਗੜ੍ਹ: ਪੰਜਾਬ ਦੇ CM ਭਗਵੰਤ ਮਾਨ ਵਿਧਾਇਕਾਂ ਸਮੇਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਲਈ ਦਿੱਲੀ ਰਵਾਨਾ ਹੋ ਗਏ ਹਨ। CM ਮਾਨ ਤੋਂ ਪਹਿਲਾਂ ਰਾਘਵ ਚੱਢਾ ਤਿੰਨ ਸੰਸਦ ਮੈਂਬਰਾਂ ਸਮੇਤ ਰਾਸ਼ਟਰਪਤੀ ਨੂੰ ਮਿਲਣਗੇ। ਦੋਵੇਂ ਧਿਰਾਂ ਬਾਗੀ ਰਾਜ ਸਭਾ ਮੈਂਬਰਾਂ ਦੀ ਮੈਂਬਰੀ ਰੱਦ ਕਰਨ ਅਤੇ ਬਹਾਲ ਰੱਖਣ ਦਾ ਆਪੋ-ਆਪਣਾ ਪੱਖ ਰੱਖਣਗੀਆਂ।

    RELATED ARTICLES

    Most Popular

    Recent Comments