More
    HomePunjabi NewsLiberal Breakingਬ੍ਰੇਕਿੰਗ: 'ਇੰਡੀਆਜ਼ ਸਟਰੌਂਗੇਸਟ ਮੈਨ' ਇੰਦਰਪ੍ਰੀਤ ਸਿੰਘ ਸੁਪਰ ਖਾਲਸਾ AAP ਵਿੱਚ ਸ਼ਾਮਲ

    ਬ੍ਰੇਕਿੰਗ: ‘ਇੰਡੀਆਜ਼ ਸਟਰੌਂਗੇਸਟ ਮੈਨ’ ਇੰਦਰਪ੍ਰੀਤ ਸਿੰਘ ਸੁਪਰ ਖਾਲਸਾ AAP ਵਿੱਚ ਸ਼ਾਮਲ

    ਚੰਡੀਗੜ੍ਹ: ਇੰਟਰਨੈਸ਼ਨਲ ਰੈਸਲਰ ਅਤੇ ‘ਇੰਡੀਆਜ਼ ਸਟਰੌਂਗੇਸਟ ਮੈਨ’ ਦਾ ਖਿਤਾਬ ਜਿੱਤਣ ਵਾਲੇ ਇੰਦਰਪ੍ਰੀਤ ਸਿੰਘ ਉਰਫ਼ ਸੁਪਰ ਖਾਲਸਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਮਾਨ ਸਰਕਾਰ ਦੀ ਕੰਮ ਦੀ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ AAP ਜੁਆਇਨ ਕੀਤੀ। CM ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਨੇ ਉਨ੍ਹਾਂ ਦੀ ਸ਼ਮੂਲੀਅਤ ਕਰਵਾਈ।

    RELATED ARTICLES

    Most Popular

    Recent Comments