ਸਤੌਜ: CM ਭਗਵੰਤ ਮਾਨ ਨੇ ਸਤੌਜ ਪਿੰਡ ਦੀ ਸੱਥ ਵਿੱਚ ਕਿਸਾਨਾਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਝੋਨੇ ਲਈ 9 ਜੂਨ ਤੋਂ ਬਿਜਲੀ ਮਿਲੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਨਹਿਰਾਂ ਦਾ ਪਾਣੀ ਪਿੰਡਾਂ ਤੱਕ ਪਹੁੰਚਾਇਆ ਹੈ ਅਤੇ 21 ਹਜ਼ਾਰ ਕਿਊਸਿਕ ਨਹਿਰੀ ਪਾਣੀ ਪਹਿਲਾਂ ਹੀ ਛੱਡਿਆ ਜਾ ਰਿਹਾ ਹੈ। ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਲਈ ਪੂਰੀ ਸਹੂਲਤ ਦਿੱਤੀ ਜਾਵੇਗੀ।
ਬ੍ਰੇਕਿੰਗ: CM ਮਾਨ ਦਾ ਐਲਾਨ, ਸਤੌਜ ਪਿੰਡ ਦੇ ਕਿਸਾਨਾਂ ਨੂੰ 9 ਜੂਨ ਤੋਂ ਮਿਲੇਗੀ ਝੋਨੇ ਲਈ ਬਿਜਲੀ
RELATED ARTICLES


