ਚੰਡੀਗੜ੍ਹ: ਅਕਾਲੀ ਦਲ ਆਗੂ ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਕਿ 7 ਰਾਜ ਸਭਾ MP ਤੋਂ ਬਾਅਦ ਲੋਕ ਸਭਾ MP ਅਤੇ ਅਰੋੜਾ ਵੀ AAP ਛੱਡਣਗੇ। ਉਨ੍ਹਾਂ ਕਿਹਾ ਕਿ 65 ਵਿਧਾਇਕਾਂ ਦੀ ਗਿਣਤੀ ਪੁਲਿਸ ਅਤੇ ਵਿਜੀਲੈਂਸ ਦੇ ਦਬਾਅ ਨਾਲ ਇਕੱਠੀ ਕੀਤੀ ਗਈ। ਭਗਵੰਤ ਸਰਕਾਰ ਭਰੋਸੇ ਨਹੀਂ ਡਰ ‘ਤੇ ਚੱਲ ਰਹੀ ਹੈ ਅਤੇ ਹੁਣ ਇਸ ਦਾ ਅੰਤ ਨਜ਼ਦੀਕ ਹੈ।
ਬ੍ਰੇਕਿੰਗ: ਮਜੀਠੀਆ ਦਾ ਦਾਅਵਾ, ਲੋਕ ਸਭਾ MP ਅਤੇ ਅਰੋੜਾ ਵੀ ਛੱਡਣਗੇ AAP, ਭਗਵੰਤ ਸਰਕਾਰ ਦਾ ਅੰਤ ਨਜ਼ਦੀਕ
RELATED ARTICLES


