More
    HomePunjabi NewsLiberal Breakingਪੰਜਾਬ ਦੇ ਗੁਲਾਬਾਂ ਦੀ ਖੁਸ਼ਬੂ ਪਹੁੰਚੇਗੀ ਨੀਦਰਲੈਂਡ; ਸੀਐਮ ਮਾਨ ਨੇ ਦਰਾਮਦ ਸਬੰਧੀ...

    ਪੰਜਾਬ ਦੇ ਗੁਲਾਬਾਂ ਦੀ ਖੁਸ਼ਬੂ ਪਹੁੰਚੇਗੀ ਨੀਦਰਲੈਂਡ; ਸੀਐਮ ਮਾਨ ਨੇ ਦਰਾਮਦ ਸਬੰਧੀ ਦਿੱਤੀ ਅਹਿਮ ਜਾਣਕਾਰੀ

    ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਨੀਦਰਲੈਂਡ ਹੁਣ ਪੰਜਾਬ ਤੋਂ ਗੁਲਾਬ ਦੀ ਦਰਾਮਦ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੇ ਬਾਗਬਾਨਾਂ ਅਤੇ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਕੌਮਾਂਤਰੀ ਬਾਜ਼ਾਰ ਦੇ ਰਸਤੇ ਖੁੱਲ੍ਹਣਗੇ। ਮਾਨ ਅਨੁਸਾਰ ਸਰਕਾਰ ਖੇਤੀਬਾੜੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਵਿਦੇਸ਼ੀ ਦੇਸ਼ਾਂ ਨਾਲ ਵਪਾਰਕ ਸਾਂਝ ਵਧਾ ਰਹੀ ਹੈ।

    RELATED ARTICLES

    Most Popular

    Recent Comments