More
    HomePunjabi NewsLiberal Breakingਬ੍ਰੇਕਿੰਗ: ਸੀਚੇਵਾਲ ਦਾ ਖੁਲਾਸਾ, ਸਾਹਨੀ ਨੇ ਮੈਨੂੰ ਵੀ ਆਜ਼ਾਦ ਗਰੁੱਪ 'ਚ ਸ਼ਾਮਲ...

    ਬ੍ਰੇਕਿੰਗ: ਸੀਚੇਵਾਲ ਦਾ ਖੁਲਾਸਾ, ਸਾਹਨੀ ਨੇ ਮੈਨੂੰ ਵੀ ਆਜ਼ਾਦ ਗਰੁੱਪ ‘ਚ ਸ਼ਾਮਲ ਹੋਣ ਲਈ ਕੀਤਾ ਸੀ ਸੰਪਰਕ

    ਚੰਡੀਗੜ੍ਹ: AAP ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਬਾਗੀ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਉਨ੍ਹਾਂ ਨੂੰ ‘ਆਜ਼ਾਦ ਗਰੁੱਪ’ ਵਿੱਚ ਸ਼ਾਮਲ ਹੋਣ ਲਈ ਸੰਪਰਕ ਕੀਤਾ ਸੀ, ਪਰ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਸੀਚੇਵਾਲ ਨੇ ਪਾਰਟੀ ਛੱਡਣ ਵਾਲੇ ਸੱਤ ਸੰਸਦ ਮੈਂਬਰਾਂ ਦੇ ਫੈਸਲੇ ‘ਤੇ ਦੁੱਖ ਜ਼ਾਹਰ ਕੀਤਾ ਅਤੇ ਕਿਹਾ ਕਿ ਇਨ੍ਹਾਂ ਨੇ AAP ਨਾਲ ਧੋਖਾ ਕੀਤਾ ਹੈ।

    RELATED ARTICLES

    Most Popular

    Recent Comments