More
    HomePunjabi NewsLiberal Breakingਬਿਜਲੀ ਕੱਟਾਂ ਨੂੰ ਲੈ ਕੇ ਬਿਕਰਮ ਮਜੀਠੀਆ ਦਾ ‘ਆਪ’ ਸਰਕਾਰ 'ਤੇ ਤਿੱਖਾ...

    ਬਿਜਲੀ ਕੱਟਾਂ ਨੂੰ ਲੈ ਕੇ ਬਿਕਰਮ ਮਜੀਠੀਆ ਦਾ ‘ਆਪ’ ਸਰਕਾਰ ‘ਤੇ ਤਿੱਖਾ ਹਮਲਾ; ਕਿਹਾ- ‘ਪੰਜਾਬ ਭੱਠੀ ਬਣਿਆ ਤੇ ਸਰਕਾਰ ਸੈਰਾਂ ‘ਚ ਰੁੱਝੀ’

    ਅਕਾਲੀ ਆਗੂ ਬਿਕਰਮ ਮਜੀਠੀਆ ਨੇ ਬਿਜਲੀ ਸੰਕਟ ਨੂੰ ਲੈ ਕੇ ‘ਆਪ’ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭੱਠੀ ਵਾਂਗ ਤਪ ਰਿਹਾ ਹੈ ਪਰ ਸਰਕਾਰ ਸੈਰਾਂ ਵਿੱਚ ਰੁੱਝੀ ਹੋਈ ਹੈ। ਮਜੀਠੀਆ ਅਨੁਸਾਰ ਬਿਜਲੀ ਦੀ ਮੰਗ 12,076 ਮੈਗਾਵਾਟ ਤੋਂ ਪਾਰ ਜਾਣ ਅਤੇ ਸਪਲਾਈ ਵਿੱਚ ਵੱਡਾ ਗੈਪ ਹੋਣ ਕਾਰਨ ਲੋਕ ਲੰਬੇ ਕੱਟਾਂ ਨਾਲ ਤੜਫ਼ ਰਹੇ ਹਨ, ਜਿਸ ਲਈ ਸਰਕਾਰੀ ਨਾਕਾਮੀ ਜ਼ਿੰਮੇਵਾਰ ਹੈ।

    RELATED ARTICLES

    Most Popular

    Recent Comments