More
    HomePunjabi NewsLiberal Breakingਕਰਜ਼ਾ ਤਰੱਕੀ ਲਈ ਜ਼ਰੂਰੀ; ਮੁੱਖ ਮੰਤਰੀ ਭਗਵੰਤ ਮਾਨ ਨੇ ਕਰਜ਼ੇ ਨੂੰ ਵਿਕਾਸ...

    ਕਰਜ਼ਾ ਤਰੱਕੀ ਲਈ ਜ਼ਰੂਰੀ; ਮੁੱਖ ਮੰਤਰੀ ਭਗਵੰਤ ਮਾਨ ਨੇ ਕਰਜ਼ੇ ਨੂੰ ਵਿਕਾਸ ਦਾ ਆਧਾਰ ਦੱਸਿਆ

    ਮੁੱਖ ਮੰਤਰੀ ਭਗਵੰਤ ਮਾਨ ਨੇ ਕਰਜ਼ੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਕਰਜ਼ਾ ਨਹੀਂ ਲੈਂਦੇ, ਉਹ ਤਰੱਕੀ ਨਹੀਂ ਕਰ ਸਕਦੇ ਕਿਉਂਕਿ ਕਰਜ਼ਾ ਵਿਕਾਸ ਅਤੇ ਤਰੱਕੀ ਲਈ ਹੁੰਦਾ ਹੈ। ਮਾਨ ਨੇ ਸਪੱਸ਼ਟ ਕੀਤਾ ਕਿ ਸੂਬੇ ਦੇ ਵਿਕਾਸ ਕਾਰਜਾਂ ਲਈ ਲਿਆ ਗਿਆ ਪੈਸਾ ਨਿਵੇਸ਼ ਵਾਂਗ ਹੈ। ਉਨ੍ਹਾਂ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਕਰਜ਼ੇ ਨੂੰ ਆਰਥਿਕ ਮਜ਼ਬੂਤੀ ਦਾ ਅਹਿਮ ਹਿੱਸਾ ਦੱਸਿਆ ਹੈ।

    RELATED ARTICLES

    Most Popular

    Recent Comments