ਪੰਜਾਬ ਵਿੱਚ ਕਣਕ ਦੀ ਅੱਧੀ ਵਾਢੀ ਮੁਕੰਮਲ ਹੋ ਗਈ ਹੈ। ਮੀਂਹ ਅਤੇ ਗੜੇਮਾਰੀ ਕਾਰਨ ਝਾੜ ਘਟਣ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 6 ਤੋਂ 7 ਹਜ਼ਾਰ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਕੇਂਦਰੀ ਛੋਟ ਮਗਰੋਂ ਖ਼ਰੀਦ ਵਿੱਚ ਤੇਜ਼ੀ ਤਾਂ ਆਈ ਹੈ, ਪਰ ਘੱਟ ਪੈਦਾਵਾਰ ਨੇ ਕਿਸਾਨਾਂ ਦੀ ਆਰਥਿਕ ਚਿੰਤਾ ਵਧਾ ਦਿੱਤੀ ਹੈ।
ਪੰਜਾਬ ‘ਚ ਕਣਕ ਦਾ ਝਾੜ ਘਟਣ ਨਾਲ ਕਿਸਾਨਾਂ ਨੂੰ ਵੱਡਾ ਵਿੱਤੀ ਝਟਕਾ; ਪ੍ਰਤੀ ਏਕੜ ₹7000 ਤੱਕ ਦਾ ਹੋ ਰਿਹਾ ਨੁਕਸਾਨ
RELATED ARTICLES


