ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਲਕਾ ਸ਼ਾਮ ਚੁਰਾਸੀ ਵਿਖੇ 9.18 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਿਆ। ਇਹ 30 ਬੈੱਡਾਂ ਵਾਲਾ ਆਧੁਨਿਕ ਹਸਪਤਾਲ 40 ਪਿੰਡਾਂ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰੇਗਾ। ਇਸ ਵਿੱਚ ਓਪਰੇਸ਼ਨ ਥੀਏਟਰ ਅਤੇ ਲੈਬ ਵਰਗੀਆਂ ਸਹੂਲਤਾਂ ਹੋਣਗੀਆਂ। ਇਸ ਤੋਂ ਇਲਾਵਾ ਹਲਕੇ ਵਿੱਚ ਸੱਤ ਹੋਰ ਹੈਲਥ ਵੈਲਨੈੱਸ ਕੇਂਦਰ ਵੀ ਬਣਾਏ ਜਾਣਗੇ।
ਸ਼ਾਮ ਚੁਰਾਸੀ ‘ਚ ਸਿਹਤ ਕ੍ਰਾਂਤੀ: ਸੀਐਮ ਮਾਨ ਵੱਲੋਂ 9.18 ਕਰੋੜ ਦੀ ਲਾਗਤ ਨਾਲ ਬਣਨ ਵਾਲੇ CHC ਦਾ ਨੀਂਹ ਪੱਥਰ
RELATED ARTICLES


