ਸਿਆਲਕੋਟ/ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਭਾਰਤ ਨੂੰ ਗੰਭੀਰ ਧਮਕੀ ਦਿੰਦਿਆਂ ਕਿਹਾ ਕਿ ਅਗਲਾ ਟਕਰਾਅ ਸਿਰਫ਼ ਸਰਹੱਦ ਤੱਕ ਸੀਮਤ ਨਹੀਂ ਰਹੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨੀ ਫ਼ੌਜ ਕੋਲਕਾਤਾ ਤੱਕ ਪਹੁੰਚਣ ਦੀ ਸਮਰੱਥਾ ਰੱਖਦੀ ਹੈ ਅਤੇ ਦੁਸ਼ਮਣ ਨੂੰ “ਘਰ ਵਿੱਚ ਵੜ ਕੇ” ਮਾਰਿਆ ਜਾਵੇਗਾ। ਆਸਿਫ਼ ਨੇ ਭਾਰਤ ‘ਤੇ ‘ਫਾਲਸ ਫਲੈਗ’ ਆਪ੍ਰੇਸ਼ਨ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਵੀ ਲਾਇਆ, ਹਾਲਾਂਕਿ ਇਸ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ।
ਪਾਕਿਸਤਾਨ ਦੀ ਭਾਰਤ ਨੂੰ ਸਿੱਧੀ ਧਮਕੀ: ਰੱਖਿਆ ਮੰਤਰੀ ਖਵਾਜਾ ਆਸਿਫ਼ ਬੋਲੇ- “ਹੁਣ ਜੰਗ ਸਰਹੱਦ ਤੱਕ ਨਹੀਂ ਰਹੇਗੀ, ਕੋਲਕਾਤਾ ਤੱਕ ਵੜ ਕੇ ਮਾਰਾਂਗੇ”
RELATED ARTICLES


