HomePunjabi NewsLiberal Breakingਪਾਣੀ ਦੇ ਹਿੱਸੇ ਨੂੰ ਲੈ ਕੇ ਹਰਿਆਣਾ ਦੀ BBMB ਨੂੰ ਚਿੱਠੀ: ਡੇਹਰ...

ਪਾਣੀ ਦੇ ਹਿੱਸੇ ਨੂੰ ਲੈ ਕੇ ਹਰਿਆਣਾ ਦੀ BBMB ਨੂੰ ਚਿੱਠੀ: ਡੇਹਰ ਪਾਵਰ ਹਾਊਸ ਦੀਆਂ ਖ਼ਰਾਬ ਟਰਬਾਈਨਾਂ ਨੇ ਵਧਾਈ ਚਿੰਤਾ; ਪਾਣੀ ਦੀ ਕਿੱਲਤ ਦਾ ਖ਼ਦਸ਼ਾ

ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੂੰ ਚਿੱਠੀ ਲਿਖ ਕੇ ਪਾਣੀ ਦੇ ਆਪਣੇ ਹਿੱਸੇ ਬਾਰੇ ਚਿੰਤਾ ਜਤਾਈ ਹੈ। ਬਿਆਸ-ਸਤਲੁਜ ਲਿੰਕ ਪ੍ਰੋਜੈਕਟ ਅਧੀਨ ਡੇਹਰ ਪਾਵਰ ਹਾਊਸ ਦੀਆਂ 6 ਵਿੱਚੋਂ ਸਿਰਫ਼ 2 ਟਰਬਾਈਨਾਂ ਚੱਲਣ ਕਾਰਨ ਬਿਆਸ ਦਾ ਪਾਣੀ ਸਤਲੁਜ ਵਿੱਚ ਡਾਇਵਰਟ ਨਹੀਂ ਹੋ ਰਿਹਾ। ਹਰਿਆਣਾ ਅਨੁਸਾਰ ਇਸ ਤਕਨੀਕੀ ਖ਼ਰਾਬੀ ਨਾਲ ਸੂਬੇ ਦੇ ਪਾਣੀ ਦੇ ਕੋਟੇ ‘ਤੇ ਮਾੜਾ ਅਸਰ ਪੈ ਸਕਦਾ ਹੈ।

RELATED ARTICLES

Most Popular

Recent Comments